ਖੂਹਟਾ
khoohataa/khūhatā

ਪਰਿਭਾਸ਼ਾ

ਸੰਗ੍ਯਾ- ਕੂਪ. ਖੂਹਾ "ਤੇ ਬਿਖਿਆ ਕੇ ਖੂਹ." (ਸਾਰ ਮਃ ੫) "ਅੰਤਰਿ ਖੂਹਟਾ ਅੰਮ੍ਰਿਤੁ ਭਰਿਆ." (ਵਡ ਛੰਤ ਮਃ ੩)
ਸਰੋਤ: ਮਹਾਨਕੋਸ਼