ਖੂੰਡੀ
khoondee/khūndī

ਪਰਿਭਾਸ਼ਾ

ਖੂੰਡਾ ਦਾ ਇਸ੍‍ਤ੍ਰੀ ਲਿੰਗ. "ਖੂੰਡੀ ਦੀ ਖੇਡਾਰੀ." (ਵਾਰ ਗਉ ੨. ਮਃ ੫) ੨. ਸਖ਼ੀਸਰਵਰ (ਸੁਲਤਾਨ) ਦੀ ਹੁੱਕ, ਜੋ ਸੁਲਤਾਨੀਏ ਗਲ ਪਹਿਰਦੇ ਹਨ. "ਖੂੰਡੀ ਖਲਰਾ ਗਲ ਮਹਿ ਧਰੋ." (ਗੁਪ੍ਰਸੂ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کھونڈی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

walking stick, stick with crooked grip; crooked stick for playing ਖਿੱਦੂ ਖੂੰਡੀ ; polo stick
ਸਰੋਤ: ਪੰਜਾਬੀ ਸ਼ਬਦਕੋਸ਼