ਖੇਤਾਰ ਖੇਤਾਰੁ
khaytaar khaytaaru/khētār khētāru

ਪਰਿਭਾਸ਼ਾ

ਸੰਗ੍ਯਾ- ਕੇਦਾਰ. ਕ੍ਸ਼ੇਤ੍ਰਕੇਦਾਰ. "ਲੁਣਿ ਮਿਣਿਆ ਖੇਤਾਰੁ." (ਸ੍ਰੀ ਮਃ ੫) ਇਸ ਥਾਂ ਖੇਤਾਰ ਤੋਂ ਭਾਵ ਦੇਹ ਹੈ.
ਸਰੋਤ: ਮਹਾਨਕੋਸ਼