ਖੋਜਨਾ
khojanaa/khojanā

ਪਰਿਭਾਸ਼ਾ

ਕ੍ਰਿ- ਢੂੰਡਣਾ. ਤਲਾਸ਼ ਕਰਨਾ. ਟੋਲਣਾ. ਭਾਲਣਾ. "ਜੋ ਖੋਜੈ ਸੋ ਪਾਵੈ." (ਧਨਾ ਪੀਪਾ) "ਖੋਜਤ ਹਾਰੇ ਦੇਵ." (ਰਾਮ ਮਃ ੫)
ਸਰੋਤ: ਮਹਾਨਕੋਸ਼