ਖੋਜ ਜਨਾਵਰ
khoj janaavara/khoj janāvara

ਪਰਿਭਾਸ਼ਾ

[خواجہ انور] ਖ਼੍ਵਾਜਹ ਅਨਵਰ. ਬਾਦਸ਼ਾਹ ਸ਼ਾਹਜਹਾਂ ਦਾ ਇੱਕ ਫੌਜੀ ਅਹਿਲਕਾਰ. "ਖੋਜ ਜਨਾਵਰ ਬਿਸਮੈ ਧਾਰੀ." (ਗੁਵਿ ੬) ਦੇਖੋ, ਖ੍ਵਾਜਾ ਅਨਵਰ.
ਸਰੋਤ: ਮਹਾਨਕੋਸ਼