ਖੋਟ
khota/khota

ਪਰਿਭਾਸ਼ਾ

ਸੰਗ੍ਯਾ- ਦੋਸ. ਐਬ। ੨. ਉੱਤਮ ਵਸਤੁ ਵਿੱਚ ਬੁਰੀ ਦਾ ਮਿਲਾਪ. "ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ." (ਆਸਾ ਛੰਤ ਮਃ ੫) ੩. ਸੰ. ਵਿ- ਲੰਗੜਾ. ਲੰਙਾਂ. ਡੁੱਡਾ। ੪. ਸੰ. ਖੋਟ੍‌. ਧਾ- ਲੰਗੜਾਉਣਾ. ਫੈਂਕਣਾ. ਖਾਣਾ (ਭਕ੍ਸ਼ਣ ਕਰਨਾ).
ਸਰੋਤ: ਮਹਾਨਕੋਸ਼

ਸ਼ਾਹਮੁਖੀ : کھوٹ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

impurity, adulteration, adulterant, adulterated matter; fault, flaw, defect; vice, evil, guile, malintention, insincerity, duplicity, hypocrisy, wiliness, deceit, deceitfulness
ਸਰੋਤ: ਪੰਜਾਬੀ ਸ਼ਬਦਕੋਸ਼

KHOṬ

ਅੰਗਰੇਜ਼ੀ ਵਿੱਚ ਅਰਥ2

s. f, vice, a fault, a blemish, a defect, alloy, impurity; revenge:—khoṭ miláuṉá, v. a. To mix with a base metal:—khoṭ kaḍḍhṉá, v. a. To find or pick faults.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ