ਖੋਟਸਰੀਆ
khotasareeaa/khotasarīā

ਪਰਿਭਾਸ਼ਾ

ਵਿ- ਖੋਟ ਮਿਲਾਉਣ ਵਾਲਾ. ਖੋਟਾ ਸਿੱਕਾ ਬਣਾਉਣ ਵਾਲਾ. "ਖੋਟਸਰੀਓ ਨਿਕਾਰ੍ਯੋ ਚਾਹੀਐ ਨਗਰ ਹੂੰ ਤੈਂ." (ਭਾਗੁ ਕ)
ਸਰੋਤ: ਮਹਾਨਕੋਸ਼