ਖੌਰ
khaura/khaura

ਪਰਿਭਾਸ਼ਾ

ਸੰਗ੍ਯਾ- ਤਿਲਕ. ਟਿੱਕਾ. "ਮਾਥੇ ਚੰਦਨ ਖੌਰ." (ਹਨੂ) ੨. ਖ਼ਾਸ ਕਰਕੇ ਉਹ ਟਿੱਕਾ ਜੋ ਮੱਥੇ ਪੁਰ ਟੇਢਾ ਧਨੁੱਖ ਦੀ ਸ਼ਕਲ ਦਾ ਹੁੰਦਾ ਹੈ। ੩. ਸੰ. ਕ੍ਸ਼ੌਰ. ਕ੍ਸ਼ੁਰ (ਉਸਤਰੇ) ਨਾਲ ਕੀਤਾ. ਮੁੰਡਨ. ਹਜਾਮਤ.
ਸਰੋਤ: ਮਹਾਨਕੋਸ਼