ਖੌਰੂ
khauroo/khaurū

ਪਰਿਭਾਸ਼ਾ

ਸੰਗ੍ਯਾ- ਖਰੂਦ. ਊਧਮ। ਖੁਰ ਨਾਲ ਗਰਦ ਉਡਾਉਣ ਦੀ ਕ੍ਰਿਯਾ. "ਢੱਟੇ ਖੌਰੂ ਕਰ ਗਏ." (ਬੰਨੋ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کَھورُو

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

stamping the ground, digging with horns and raising dust as by a bull in rage; rage, fury, boisterous behaviour
ਸਰੋਤ: ਪੰਜਾਬੀ ਸ਼ਬਦਕੋਸ਼

KHAURÚ

ਅੰਗਰੇਜ਼ੀ ਵਿੱਚ ਅਰਥ2

s. m, The rage of a bull, as shown by his pawing and tearing up the ground with his horns; the lighting of bulls; boisterous altercation, quarrelling: c. w. macháuṉá, páuṉá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ