ਖੜਗਧਵਜ
kharhagathhavaja/kharhagadhhavaja

ਪਰਿਭਾਸ਼ਾ

ਅਕਾਲ. ਖੜਗ ਦਾ ਚਿੰਨ੍ਹ ਹੈ ਜਿਸ ਦੇ ਨਿਸ਼ਾਨ ਪੁਰ. ਅਸਿਕੇਤੁ.
ਸਰੋਤ: ਮਹਾਨਕੋਸ਼