ਖੜਗਧਾਰੀ
kharhagathhaaree/kharhagadhhārī

ਪਰਿਭਾਸ਼ਾ

ਵਿ- ਤਲਵਾਰ ਰੱਖਣ ਵਾਲਾ। ੨. ਸੰਗ੍ਯਾ- ਖ਼ਾਲਸਾ. ਕ੍ਰਿਪਾਣਧਾਰੀ। ੩. ਅਕਾਲ. ਮਹਾਕਾਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھڑگدھاری

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

armed with or carrying ਖੜਗ , swordsman
ਸਰੋਤ: ਪੰਜਾਬੀ ਸ਼ਬਦਕੋਸ਼