ਖੜਗਪਾਣਿ
kharhagapaani/kharhagapāni

ਪਰਿਭਾਸ਼ਾ

ਤਲਵਾਰ ਹੈ ਜਿਸ ਦੇ ਹੱਥ ਵਿੱਚ, ਖ਼ਾਲਸਾ। ੨. ਅਕਾਲ. "ਖੜਗਪਾਣਿ ਖਲਦਲ ਬਲਹਰਣੰ." (ਗ੍ਯਾਨ)
ਸਰੋਤ: ਮਹਾਨਕੋਸ਼