ਖੜਗੰ
kharhagan/kharhagan

ਪਰਿਭਾਸ਼ਾ

ਸੰ. षडङ्ग ਸੜੰਗ. ਦੇਖੋ, ਖਟਅੰਗ. "ਖੜਗੰ ਅਸੇਖ ਵਿਦ੍ਯਾ ਵਿਸੇਖ." (ਦੱਤਾਵ) ੨, ਦੇਖੋ ਖੜਗ.
ਸਰੋਤ: ਮਹਾਨਕੋਸ਼