ਖੜਦੁੰਮ
kharhathunma/kharhadhunma

ਪਰਿਭਾਸ਼ਾ

ਵਿ- ਖੜੀ ਕੀਤੀ ਹੈ ਦੁਮ (ਪੂਛ) ਜਿਸ ਨੇ. ਉਮੰਗ ਅਥਵਾ ਕ੍ਰੋਧ ਵਿੱਚ ਆਇਆ ਪਸ਼ੂ। ੨. ਸੰਗ੍ਯਾ- ਊਧਮ. ਖਰਮਸਤੀ.
ਸਰੋਤ: ਮਹਾਨਕੋਸ਼