ਖੜਾਂਸਹਾਰੀ
kharhaansahaaree/kharhānsahārī

ਪਰਿਭਾਸ਼ਾ

ਸੰ. षंडशहारिन् ਸੰਗ੍ਯਾ- ਰਾਜਾ, ਜੋ ਪ੍ਰਜਾ ਦੀ ਉਪਜ ਤੋਂ ਛੀਵਾਂ ਹਿੱਸਾ ਲੈਂਦਾ ਹੈ. ਪੁਰਾਣੇ ਜ਼ਮਾਨੇ ਵਿੱਚ ਰਾਜਾ ਛੀਵੇਂ ਹਿੱਸੇ ਦੀ ਵਟਾਈ ਕੀਤਾ ਕਰਦਾ ਸੀ.
ਸਰੋਤ: ਮਹਾਨਕੋਸ਼