ਖੜੇਸਰੀ
kharhaysaree/kharhēsarī

ਪਰਿਭਾਸ਼ਾ

ਸੰਗ੍ਯਾ- ਉਹ ਤਪਸ੍ਵੀ, ਜੋ ਰਾਤ ਦਿਨ ਖੜਾ ਹੀ ਰਹੇ, ਬੈਠੇ ਅਤੇ ਲੇਟੇ ਨਾ.
ਸਰੋਤ: ਮਹਾਨਕੋਸ਼