ਖੜੋਵਣਾ
kharhovanaa/kharhovanā

ਪਰਿਭਾਸ਼ਾ

ਕ੍ਰਿ- ਖੜੇ ਹੋਣਾ. "ਆਪਿ ਖੜੋਵਹਿ ਆਪਿ ਕਰ." (ਵਾਰ ਸੂਹੀ ਮਃ ੧)
ਸਰੋਤ: ਮਹਾਨਕੋਸ਼