ਖੰਘਰ
khanghara/khanghara

ਪਰਿਭਾਸ਼ਾ

ਸੰਗ੍ਯਾ- ਤੇਜ਼ ਪਚਾਵੇ ਦੀ ਅੱਗ ਨਾਲ ਢਲਕੇ ਬਣਿਆ ਹੋਇਆ ਇੱਟਾਂ ਦਾ ਭਿੱਟਾ, ਜੋ ਪੱਥਰ ਦੀ ਸ਼ਕਲ ਦਾ ਹੁੰਦਾ ਹੈ।
ਸਰੋਤ: ਮਹਾਨਕੋਸ਼

KHAṆGHAR

ਅੰਗਰੇਜ਼ੀ ਵਿੱਚ ਅਰਥ2

s. m, mass of fused bricks, a burnt substance, a hard mass, a rock:—khaṇghar bannh jáṉá, v. n. To become hard like a rock.; i. q. Khiṇgar.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ