ਖੰਘਾਰ
khanghaara/khanghāra

ਪਰਿਭਾਸ਼ਾ

ਸੰ. ਖੋਟ ਕ੍ਸ਼ਯਕਾਰ. ਸੰਗ੍ਯਾ- ਖੋਟ (ਬਲਗਮ) ਦਾ ਕੰਠ ਵਿੱਚੋਂ ਕੱਢਣਾ. ਖੰਘਹਾਰ। ੨. ਖੰਘ ਦੇ ਕਾਰਣ ਛਾਤੀ ਵਿੱਚੋਂ ਨਿਕਲੀ ਹੋਈ ਬਲਗਮ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھنگھار

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

phlegm
ਸਰੋਤ: ਪੰਜਾਬੀ ਸ਼ਬਦਕੋਸ਼

KHAṆGHÁL

ਅੰਗਰੇਜ਼ੀ ਵਿੱਚ ਅਰਥ2

s. m, Rinsing a vessel, cleansing; i. q. Ghaṇgál, Haṇgál.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ