ਖੰਘੂਰਾ
khanghooraa/khanghūrā

ਪਰਿਭਾਸ਼ਾ

ਸੰਗ੍ਯਾ- ਕੰਠ ਦਾ ਉੱਚਾ ਸੁਰ, ਜੋ ਬਲਗਮ ਸਾਫ਼ ਕਰਨ ਲਈ ਕੱਢੀਦਾ ਹੈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھنگھورا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

light coughing as for clearing the throat (involuntary or deliberate)
ਸਰੋਤ: ਪੰਜਾਬੀ ਸ਼ਬਦਕੋਸ਼