ਖੰਡੇਧਾਰ
khandaythhaara/khandēdhhāra

ਪਰਿਭਾਸ਼ਾ

ਖੰਡੇ ਦੀ ਧਾਰਾ. ਭਾਵ- ਸੂਖਮ ਅਤੇ ਔਖਾ. "ਇਹ ਮਾਰਗ ਖੰਡੇਧਾਰ." (ਦੇਵ ਮਃ ੫) ੨. ਦੇਖੋ, ਖੰਡਧਾਰ.
ਸਰੋਤ: ਮਹਾਨਕੋਸ਼