ਖੰਨਖੰਨੀਐ
khannakhanneeai/khannakhannīai

ਪਰਿਭਾਸ਼ਾ

ਟੁਕੜੇ ਟੁਕੜੇ ਹੁੰਦਾ ਹਾਂ ਭਾਵ-. ਕੁਰਬਾਨ ਹੁੰਦਾ ਹਾਂ। ੨. ਖੰਡ ਖੰਡ ਹੋਈਏ.
ਸਰੋਤ: ਮਹਾਨਕੋਸ਼