ਖੰਨਲੀ
khannalee/khannalī

ਪਰਿਭਾਸ਼ਾ

ਸੰ. क्षुण्यतैला ਕ੍ਸ਼ੁਣ੍ਯਤੈਲਾ. ਉਹ ਲੀਰ, ਜੋ ਤੇਲੀ ਦੇ ਕੋਲੂ ਸਾਫ ਕਰਨ ਲਈ ਵਰਤੀਦੀ ਹੈ. "ਖੰਨਲੀ ਧੋਤੀ ਉਜਲੀ ਨ ਹੋਵਈ." (ਵਾਰ ਸੋਰ ਮਃ ੩) ਭਾਵ- ਵਿਸੇ ਪਰਾਇਣ ਮਲੀਨ ਬੁੱਧਿ.
ਸਰੋਤ: ਮਹਾਨਕੋਸ਼