ਖੰਨੀ
khannee/khannī

ਪਰਿਭਾਸ਼ਾ

ਵਿ- ਅੱਧੀ. ਖੰਡਿਤ. ਟੁੱਟੀ ਹੋਈ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھنّی

ਸ਼ਬਦ ਸ਼੍ਰੇਣੀ : adjective, feminine

ਅੰਗਰੇਜ਼ੀ ਵਿੱਚ ਅਰਥ

half, quarter (loaf)
ਸਰੋਤ: ਪੰਜਾਬੀ ਸ਼ਬਦਕੋਸ਼