ਖੱਖ
khakha/khakha

ਪਰਿਭਾਸ਼ਾ

ਸੰ. खक्ख ਧਾ- ਹੱਸਣਾ. ਠੱਠਾ ਕਰਨਾ। ੨. ਸੰਗ੍ਯਾ- ਮਖ਼ੌਲ. ਠੱਠਾ। ੩. ਖ (ਆਕਾਸ਼) ਵਿੱਚ ਛਾਈ ਹੋਈ ਬਾਰੀਕ ਗਰਦ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھکھّ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

cheek
ਸਰੋਤ: ਪੰਜਾਬੀ ਸ਼ਬਦਕੋਸ਼