ਖੱਚ
khacha/khacha

ਪਰਿਭਾਸ਼ਾ

ਸੰਗ੍ਯਾ- ਝਗੜਾ. ਕਲੇਸ਼। ੨. ਬਕਬਾਦ. ਖੱਪ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کھچّ

ਸ਼ਬਦ ਸ਼੍ਰੇਣੀ : noun, masculine/ feminine

ਅੰਗਰੇਜ਼ੀ ਵਿੱਚ ਅਰਥ

shameless, unprincipled, dishonourable act/utterance or person; meanness
ਸਰੋਤ: ਪੰਜਾਬੀ ਸ਼ਬਦਕੋਸ਼