ਖੱਡੀ
khadee/khadī

ਪਰਿਭਾਸ਼ਾ

ਉਹ ਟੋਆ ਜਿਸ ਵਿੱਚ ਪੈਰ ਲਟਕਾਕੇ ਜੁਲਾਹਾ ਤਾਣੀ ਬੁਣਦਾ ਹੈ।
ਸਰੋਤ: ਮਹਾਨਕੋਸ਼

ਸ਼ਾਹਮੁਖੀ : کھڈّی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

weaver's pit; handloom, loom
ਸਰੋਤ: ਪੰਜਾਬੀ ਸ਼ਬਦਕੋਸ਼