ਖੱਬਚੂ
khabachoo/khabachū

ਪਰਿਭਾਸ਼ਾ

ਵਿ- ਖੱਬੇ ਹੱਥ ਨਾਲ ਵਸਤੁ ਉਠਾਉਣ ਵਾਲਾ. ਜੋ ਸੱਜੇ ਹੱਥ ਦੀ ਥਾਂ ਖੱਬਾ ਵਰਤਦਾ ਹੈ.
ਸਰੋਤ: ਮਹਾਨਕੋਸ਼