ਖੱਲੂ
khaloo/khalū

ਪਰਿਭਾਸ਼ਾ

ਦੇਖੋ, ਖੱਲ। ੨. ਖੱਲ ਉਤਾਰਣ ਵਾਲਾ। ੩. ਖੱਲ ਦਾ, ਦੇ. "ਮੇਰੀ ਖੱਲੂ ਮੌਜੜੇ ਗੁਰਸਿੱਖ ਹੰਢਾਂਦੇ." (ਭਾਗੁ)
ਸਰੋਤ: ਮਹਾਨਕੋਸ਼