ਖੱਸੀ
khasee/khasī

ਪਰਿਭਾਸ਼ਾ

ਅ਼. [خصّی] ਖ਼ੱਸੀ. ਜਿਸ ਦਾ ਖ਼ਸੀਆ (ਅੰਡਕੋਸ਼- ਫੋਤਾ ) ਨਿਕਾਲ ਦਿੱਤਾ ਗਿਆ ਹੈ। ੨. ਭਾਵ- ਬਕਰਾ. ਦੇਖੋ, ਖਸਿਯਾ ੩.
ਸਰੋਤ: ਮਹਾਨਕੋਸ਼

ਸ਼ਾਹਮੁਖੀ : خسّی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

castrated, sterilized, emasculated; figurative usage coward, without pluck, impotent
ਸਰੋਤ: ਪੰਜਾਬੀ ਸ਼ਬਦਕੋਸ਼