ਗਉਹਾਟੀ
gauhaatee/gauhātī

ਪਰਿਭਾਸ਼ਾ

ਆਸਾਮ ਦੇ ਕਾਮਰੂਪ ਜਿਲ੍ਹੇ ਵਿੱਚ ਇੱਕ ਨਗਰ, ਜਿਸਦਾ ਪੁਰਾਣਾ ਨਾਉਂ, 'ਪ੍ਰਾਗਜ੍ਯੋਤਿਸਪੁਰ' ਹੈ. ਇਸ ਥਾਂ ਦਾ ਰਾਜਾ ਭਗਦੱਤ (ਨਰਕਾਸੁਰ ਦਾ ਵਡਾ ਪੁਤ੍ਰ) ਮਹਾਂਭਾਰਤ ਦੇ ਜੰਗ ਵਿੱਚ ਵਡੀ ਵੀਰਤਾ ਨਾਲ ਲੜਿਆ ਹੈ. ਇਸ ਨੇ ਕੌਰਵਾਂ ਦਾ ਪੱਖ ਲਿਆ ਸੀ.
ਸਰੋਤ: ਮਹਾਨਕੋਸ਼