ਗਏ
gaay/gāy

ਪਰਿਭਾਸ਼ਾ

ਵੀਤੇ. ਗੁਜ਼ਰੇ। ੨. ਗਾਇਨ ਕੀਤੇ. ਗਾਏ. "ਗਏ ਜੀਤ ਕਰਖਾ." (ਚੰਡੀ ੨) ਜਿੱਤ ਦੇ ਕਰਖਾ ਛੰਦ ਗਾਏ। ੩. ਗੁੰਮਰਾਹ ਹੋਏ. "ਆਪੁ ਗਏ ਔਰਨ ਹੂੰ ਖੋਵਹਿ." (ਗਉ ਕਬੀਰ)
ਸਰੋਤ: ਮਹਾਨਕੋਸ਼