ਗਠ
gattha/gatdha

ਪਰਿਭਾਸ਼ਾ

ਸੰਗ੍ਯਾ- ਗ੍ਰੰਥਿ. ਗਾਂਠ. ਗੰਢ। ੨. ਜੋੜ. ਸੰਢ. ਅੰਗਾਂ ਦੀ ਸੰਧਿ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گٹھ

ਸ਼ਬਦ ਸ਼੍ਰੇਣੀ : noun, feminine, dialectical usage

ਅੰਗਰੇਜ਼ੀ ਵਿੱਚ ਅਰਥ

see ਗੰਢ , knot
ਸਰੋਤ: ਪੰਜਾਬੀ ਸ਼ਬਦਕੋਸ਼

GAṬH

ਅੰਗਰੇਜ਼ੀ ਵਿੱਚ ਅਰਥ2

s. f, Cont. of Gaṇṭh. A pocket, a purse:—gaṭh kaṭá, gaṭh katrú, kaṭṭ, s. m. A pick-pocket. See Gaṭṭh.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ