ਗਠੀਲਾ
gattheelaa/gatdhīlā

ਪਰਿਭਾਸ਼ਾ

ਵਿ- ਗੱਠਾਂ ਵਾਲਾ. ਗ੍ਰਥਿਤ. ਗੁਥਿਆ ਹੋਇਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گٹھیلا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

muscular (body), (one) having a muscular body; solid, firm; knotty, knarred, knarled, knaggy
ਸਰੋਤ: ਪੰਜਾਬੀ ਸ਼ਬਦਕੋਸ਼