ਗਡਣਾ
gadanaa/gadanā

ਪਰਿਭਾਸ਼ਾ

ਕ੍ਰਿ- ਧਸਣਾ. ਖੁਭਣਾ। ੨. ਮਿਲਣਾ. ਦਾਖ਼ਿਲ ਹੋਣਾ. "ਵਿਚਿ ਸਚੇ ਕੂੜੁ ਨ ਗਡਈ." (ਵਾਰ ਗਉ ਮਃ ੪)
ਸਰੋਤ: ਮਹਾਨਕੋਸ਼