ਗਡਹਾ
gadahaa/gadahā

ਪਰਿਭਾਸ਼ਾ

ਸੰਗ੍ਯਾ- ਗੜ੍ਹਾ. ਖੋਦਿਆ ਹੋਇਆ ਟੋਆ. "ਦੇ ਕਰਿ ਗਡਹਾ ਗਾਡੀ." (ਧਨਾ ਮਃ ੫) "ਏਕੈ ਸ੍ਰਮ ਕਰਿ ਗਾਡੀ ਗਡਹੈ." (ਮਾਰੂ ਮਃ ੫) ਗੜ੍ਹੇ ਵਿੱਚ ਗੱਡੀ.
ਸਰੋਤ: ਮਹਾਨਕੋਸ਼