ਗਡਾਈ
gadaaee/gadāī

ਪਰਿਭਾਸ਼ਾ

ਮਿਲਾਈ. "ਵਸਤੁ ਮਾਹਿ ਲੇ ਵਸਤੁ ਗਡਾਈ." (ਸੁਖਮਨੀ) ੨. ਸੰਗ੍ਯਾ- ਗੱਡਣ ਦੀ ਕ੍ਰਿਯਾ। ੩. ਗੱਡਣ ਦੀ ਮਜ਼ਦੂਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گڈائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਗਡਵਾਈ
ਸਰੋਤ: ਪੰਜਾਬੀ ਸ਼ਬਦਕੋਸ਼