ਗਡੀਰਾ
gadeeraa/gadīrā

ਪਰਿਭਾਸ਼ਾ

ਦੇਖੋ, ਗਡੀਹਰ. ੨. "ਹਾਥ ਗਡੀਰਨ ਪੈ ਧਰਕੈ ਪਦ ਮੰਦਹਿ ਮੰਦ ਉਠਾਵਨ ਲਾਗੇ." (ਗੁਪ੍ਰਸੂ) ੨. ਛੋਟੀ ਗੱਡੀ. ਬਹਿਲੀ. "ਗਨ ਗਡੀਰਨੇ ਪਰ ਹੈਂ ਚੀਤੇ." (ਗੁਪ੍ਰਸੂ)
ਸਰੋਤ: ਮਹਾਨਕੋਸ਼