ਗਣਰਾਜ ਰਦਨ
ganaraaj rathana/ganarāj radhana

ਪਰਿਭਾਸ਼ਾ

ਗਣੇਸ਼ ਦਾ ਰਦਨ (ਦੰਦ). ਇੱਕ ਗਿਣਤੀ ਬੋਧਕ, ਕਿਉਂਕਿ ਗਣੇਸ਼ ਦੇ ਇੱਕ ਦੰਦ ਹੈ. ਦੇਖੋ, ਗਣੇਸ਼.
ਸਰੋਤ: ਮਹਾਨਕੋਸ਼