ਗਣਾਧਿਪ
ganaathhipa/ganādhhipa

ਪਰਿਭਾਸ਼ਾ

ਸੰਗ੍ਯਾ- ਗਣ- ਅਧਿਪ ਸਭਾ ਦਾ ਸ੍ਵਾਮੀ ਕਰਤਾਰ। ੨. ਗਣ ਦੇਵਤਿਆਂ ਦਾ ਸ੍ਵਾਮੀ, ਗਣੇਸ਼। ੩. ਸ਼ਿਵ.
ਸਰੋਤ: ਮਹਾਨਕੋਸ਼