ਗਣਿਤਗ੍ਯ
ganitagya/ganitagya

ਪਰਿਭਾਸ਼ਾ

ਸੰ. ਸੰਗ੍ਯਾ- ਹਿਸਾਬ ਜਾਣਨ ਵਾਲਾ, ਜਯੋਤਿਸੀ। ੨. ਹਿਮਾਲ ਦਾ ਗ੍ਯਾਤਾ. ਹ਼ਿਸਾਬੀ. Mathematician.
ਸਰੋਤ: ਮਹਾਨਕੋਸ਼