ਗਤੁ
gatu/gatu

ਪਰਿਭਾਸ਼ਾ

ਨਸ੍ਟ. ਦੇਖੋ, ਗਤ. "ਅਪਿਓ ਪੀਓ ਗਤੁ ਥੀਓ ਭਰਮਾ." (ਜੈਤ ਮਃ ੫) ੨. ਸੰ गातु ਗਾਤੁ. ਸੰਗ੍ਯਾ- ਮਾਰਗ. ਰਸਤਾ. ਰਾਹ. "ਜਰਾ ਮਰਣ ਗਤੁ ਗਰਬ ਨਿਵਾਰੇ." (ਗਉ ਅਃ ਮਃ ੧)
ਸਰੋਤ: ਮਹਾਨਕੋਸ਼