ਗਦ
gatha/gadha

ਪਰਿਭਾਸ਼ਾ

ਸੰ. ਸੰਗ੍ਯਾ- ਵਿਸ. ਜ਼ਹਿਰ। ੨. ਰੋਗ. ਬੀਮਾਰੀ. "ਵਿਪ੍ਰ ਜਾਤਿਮਦ ਵਿਦ੍ਯਾਮਦ ਹੈ। ਯਾਂਤੇ ਅੰਧ ਅਧਿਕ ਦ੍ਵੈ ਗਦ ਹੈ." (ਗੁਪ੍ਰਸੂ) ੩. ਕ੍ਰਿਸਨ ਜੀ ਦਾ ਛੋਟਾ ਭਾਈ। ੪. ਕਥਨ. ਕਹਿਣਾ. ੫. ਵਾਯੁਪੁਰਾਣ ਅਨੁਸਾਰ ਇੱਕ ਅਸੁਰ ਦੇਖੋ, ਗਦਾਧਰ। ੬. ਦੇਖੋ, ਗੱਦ.
ਸਰੋਤ: ਮਹਾਨਕੋਸ਼