ਗਦੇਲਾ
gathaylaa/gadhēlā

ਪਰਿਭਾਸ਼ਾ

ਸੰਗ੍ਯਾ- ਰੂਈ ਆਦਿਕ ਨਾਲ ਭਰਿਆ ਹੋਇਆ ਮੋਟਾ ਵਸਤ੍ਰ, ਜੋ ਹੇਠ ਵਿਛਾਈਦਾ ਹੈ. ਗੱਦਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گدیلا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਗੱਦਾ
ਸਰੋਤ: ਪੰਜਾਬੀ ਸ਼ਬਦਕੋਸ਼