ਗਧਾ
gathhaa/gadhhā

ਪਰਿਭਾਸ਼ਾ

ਸੰਗ੍ਯਾ- ਗਰ੍‍ਦਭ. ਖੋਤਾ। ੨. ਭਾਵ- ਵਿਦ੍ਯਾ ਬੁੱਧਿਹੀਂਨ. ਮੂਰਖ.
ਸਰੋਤ: ਮਹਾਨਕੋਸ਼

ਸ਼ਾਹਮੁਖੀ : گدھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਖੋਤਾ , ass, donkey
ਸਰੋਤ: ਪੰਜਾਬੀ ਸ਼ਬਦਕੋਸ਼

GADHÁ

ਅੰਗਰੇਜ਼ੀ ਵਿੱਚ ਅਰਥ2

s. m, Corruption of the Sanskrit word Gardhab. An ass, a donkey; met. a fool, a stupid, simpleton:—Arákí núṇ sainat gadhe núṇ soṭṭá. A hint is enought to an Arákí horse, but a stick for a donkey, i. e., a hint is enough for a wise man and a corporal punishment for a fool.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ