ਗਧੀ ਚੁੰਘਣੀ
gathhee chunghanee/gadhhī chunghanī

ਪਰਿਭਾਸ਼ਾ

ਖ਼ਾ. ਕ੍ਰਿ- ਹੁੱਕਾ ਪੀਣਾ. ਨੜੀ ਜਾਂ ਨਲੀ ਨਾਲ ਤਮਾਕੂ ਦਾ ਧੂਆਂ ਖਿੱਚਣਾ.
ਸਰੋਤ: ਮਹਾਨਕੋਸ਼