ਗਨ
gana/gana

ਪਰਿਭਾਸ਼ਾ

ਦੇਖੋ, ਗਣ। ੨. ਗਣਨਾ. ਗਿਣਤੀ. ਸ਼ੁਮਾਰ. "ਏ ਅਵ ਗਨ ਕਤ ਜਾਹੀ?" (ਗਉ ਕਬੀਰ) ੩. ਦੇਖੋ, ਗੰਨ.
ਸਰੋਤ: ਮਹਾਨਕੋਸ਼