ਗਨਕ
ganaka/ganaka

ਪਰਿਭਾਸ਼ਾ

ਦੇਖੋ, ਗਣਕ। ੨. ਦੇਖੋ, ਗਣਿਕਾ ਅਤੇ ਗਨਕਾ. "ਪੜਿ ਸੂਆ ਗਨਕ ਉਧਾਰੇ." (ਨਟ ਅਃ ਮਃ ੪)
ਸਰੋਤ: ਮਹਾਨਕੋਸ਼