ਗਨਕਾਵਾੜਾ
ganakaavaarhaa/ganakāvārhā

ਪਰਿਭਾਸ਼ਾ

ਗਣਿਕਾ (ਵੇਸ਼੍ਯਾ) ਦਾ ਹਾਤਾ. ਕੰਚਨੀਆਂ ਦਾ ਅੱਡਾ. ਚਕਲਾ. "ਗਨਕਾਵਾੜੇ ਜਾਇ ਖਲੋਤਾ." (ਭਾਗੁ)
ਸਰੋਤ: ਮਹਾਨਕੋਸ਼