ਗਨੂਦਗੀ

ਸ਼ਾਹਮੁਖੀ : غنودگی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

slumber, dozing off, light sleep, sleepiness; temporary unconsciousness, swoon; also ਗ਼ਨੂਦਗੀ
ਸਰੋਤ: ਪੰਜਾਬੀ ਸ਼ਬਦਕੋਸ਼